Responsive Ads Here

Monday, October 8, 2018

ਪ੫ਾਇਮਰੀ ਸਕੂਲ ਰਾਮਾ ਯੋਗਾ 'ਚ ਜ਼ਿਲ੍ਹਾ ਜੇਤੂ ਬਣਿਆ

ਮਨਪ੫ੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸਰਕਾਰੀ ਪ੫ਾਇਮਰੀ ਸਕੂਲ ਰਾਮਾ ਦੀ ਯੋਗਾ ਟੀਮ ਨੇ ਜ਼ਿਲ੍ਹਾ ਮੋਗਾ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ।

ਹੈੱਡਟੀਚਰ ਜਰਨੈਲ ਕੌਰ ਨੇ ਬੀਪੀਈਓ ਨਿਹਾਲ ਸਿੰਘ ਵਾਲਾ ਕੁਲਦੀਪ ਕੌਰ ਤੇ ਮਿਹਨਤੀ ਸਟਾਫ਼ ਨੂੰ ਇਸ ਮਾਣਮੱਤੀ ਪ੫ਾਪਤੀ ਬਦਲੇ ਮੁਬਾਰਕਬਾਦ ਦਿੱਤੀ ਤੇ ਭਵਿੱਖ 'ਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਹੋਰ ਵੀ ਸ਼ਾਨਦਾਰ ਪ੫ਾਪਤੀਆਂ ਦੀ ਕਾਮਨਾ ਕੀਤੀ। ਸਕੂਲ ਸਟਾਫ਼ ਨੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਦੂਜੇ ਵਿਦਿਆਰਥੀਆਂ ਨੂੰ ਪ੫ੇਰਨਾ ਲੈਣ ਦੀ ਸਲਾਹ ਦਿੱਤੀ।



from Punjabi News -punjabi.jagran.com https://ift.tt/2pFPXTV
via IFTTT

No comments:

Post a Comment