ਮਹਿੰਦਰ ਸਿੰਘ ਸਹੋਤਾ, ਫਤਹਿਗੜ੍ਹ ਪੰਜਤੂਰ : ਸਥਾਨਕ ਕਸਬਾ ਫਤਹਿਗੜ੍ਹ ਪੰਜਤੂਰ ਦੇ ਸੀਨੀਅਰ ਅਕਾਲੀ ਆਗੂ ਤੇ ਸਰਕਲ ਪ੫ਧਾਨ ਗਰਦੇਵ ਸਿੰਘ ਭੋਲਾ, ਸਾਬਕਾ ਸਰਪੰਚ ਬਾਬਾ ਹਜੂਰ ਸਿੰਘ, ਸ਼ਹਿਰੀ ਪ੫ਧਾਨ ਜੋਗਿੰਦਰ ਸਿੰਘ ਪੱਪੂ ਕਾਹਨੇ ਵਾਲਾ, ਜੋਗਿੰਦਰ ਸਿੰਘ ਆਦਿ ਨੇ ਅਕਾਲੀ ਦਲ ਪਾਰਟੀ ਦੀ ਪਟਿਆਲਾ ਰੈਲੀ ਵਿੱਚ ਪਹੁੰਚੇ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਰੈਲੀ ਨੂੰ ਲੈ ਕੇ ਸਾਰੇ ਆਗੂਆਂ 'ਚ ਉਤਸ਼ਾਹ ਤੇ ਜੋਸ਼ ਭਰਿਆ ਹੋਇਆ ਸੀ ਜਿਸ ਕਾਰਨ ਕਸਬਾ ਫਤਿਹਗੜ੍ਹ ਤੋਂ ਭਾਰੀ ਗਿਣਤੀ ਵਿੱਚ ਵਰਕਰ ਰੈਲੀ ਵਿਚ ਪਹੁੰਚੇ ਸਨ। ਇਸ ਮੌਕੇ ਮਹਿੰਦਰ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਢੋਲਣੀਆਂ, ਨੰਬਰਦਾਰ ਸਤਨਾਮ ਸਿੰਘ ਭਿੱਲੀ, ਅੰਗਰੇਜ਼ ਸਿੰਘ ਸਾਬਕਾ ਮੈਂਬਰ, ਕੁਲਬੀਰ ਸਿੰਘ, ਹਰਜੀਤ ਸਿੰਘ, ਕੁਲਵੰਤ ਸਿੰਘ, ਨੱਥੂ ਸਿੰਘ ਸਾਬਕਾ ਸਰਪੰਚ ਤੇ ਲਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
from Punjabi News -punjabi.jagran.com https://ift.tt/2ym9hK6
via IFTTT
No comments:
Post a Comment