Responsive Ads Here

Tuesday, June 5, 2018

ਗੁਆਟੇਮਾਲਾ 'ਚ ਜਵਾਲਾਮੁਖੀ ਫਟਣ ਨਾਲ 65 ਮਰੇ, ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ

ਏਲੋਟਨਾਂਗੋ (ਗੁਆਟੇਮਾਲਾ): ਗੁਆਟੇਮਾਲਾ 'ਚ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 65 ਤਕ ਪੁੱਜ ਗਈ ਹੈ¢ ਿਫ਼ਊਗੋ ਨਾਂਅ ਦਾ ਇਹ ਜਵਾਲਾਮੁਖੀ 2002 ਤੋਂ ਥੋੜ੍ਹਾ-ਥੋੜ੍ਹਾ ਰਿਸ ਰਿਹਾ ਸੀ ਪਰ ਸੋਮਵਾਰ ਨੂੰ ਉਹ ਵੱਡੇ ਧਮਾਕੇ ਨਾਲ ਫਟ ਗਿਆ ਤੇ ਦੂਰ-ਦੂਰ ਤਕ ਧੂੰਏਂ ਤੇ ਧੂੜ ਦੇ ਬੱਦਲ਼ ਛਾ ਗਏ¢ ਲਾਵਾ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ ਤੇ ਉਸ ਗਰਮ ਲਾਵੇ ਨੇ 65 ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਹਨ¢ 46 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ¢



from Punjabi News -punjabi.jagran.com https://ift.tt/2JjD22u
via IFTTT

No comments:

Post a Comment