Responsive Ads Here

Thursday, June 7, 2018

ਅਵਾਰਾ ਜਾਨਵਰ ਬਣ ਰਹੇ ਲੋਕਾਂ ਲਈ ਮੁਸੀਬਤ

ਫੋਟੋ 116 ਤੇ 116 ਏ ਪੀ - ਅਵਾਰਾ ਘੁੰਮਦੇ ਹੋਏ ਕੁੱਤੇ ਤੇ ਕਾਰਜਸਾਧਕ ਅਫਸਰ ਵਿਕਾਸ ਉੱਪਲ।

-

ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਤੇ ਇਸ ਦੇ ਆਸਪਾਸ ਦੇ ਪਿੰਡਾਂ 'ਚ ਅਵਾਰਾ ਘੁੰਮ ਰਹੇ ਪਸ਼ੂਆਂ ਨੇ ਇਲਾਕੇ ਭਰ 'ਚ ਰਹਿਣ ਵਾਲੇ ਲੋਕਾਂ ਲਈ ਵਖਤ ਪਾਇਆ ਹੋਇਆ ਹੈ। ਜਿਸ ਕਾਰਨ ਨਿੱਤ ਦਿਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।¢ਇਨ੍ਹਾਂ ਅਵਾਰਾ ਪਸ਼ੂਆਂ 'ਚ ਸਾਨ੍ਹ, ਗਊਆਂ ਤੇ ਕੁੱਤੇ ਆਦਿ ਸ਼ਾਮਲ ਹਨ।¢ਕਈ ਵਾਰ ਇਹ ਜਾਨਵਰ ਸੜਕਾਂ 'ਤੇ ਜਾਮ ਲਗਾਉਣ ਲਈ ਆਪਣਾ ਯੋਗਦਾਨ ਪਾਉਂਦੇ ਹਨ। ਕਦੇ ਕਦੇ ਇਹ ਆਪਸ 'ਚ ਲੜਦਿਆਂ ਲਾਗਿਓ ਲੰਘਣ ਵਾਲੇ ਰਾਹਗੀਰਾਂ 'ਤੇ ਵੀ ਹਮਲਾ ਕਰ ਦਿੰਦੇ ਹਨ ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ।¢ਇਨ੍ਹਾਂ ਜਾਨਵਰਾਂ ਕਾਰਨ ਬਜ਼ੁਰਗਾਂ ਤੇ ਛੋਟੇ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਅੌਖਾ ਹੋਇਆ ਪਿਆ ਹੈ।

ਸ਼ਹਿਰ ਤੇ ਇਲਾਕੇ 'ਚ ਖੂੰਖਾਰ ਕਿਸਮ ਦੇ ਅਵਾਰਾ ਕੁੱਤਿਆਂ ਨੇ ਵੀ ਪੂਰੀ ਦਹਿਸ਼ਤ ਮਚਾਈ ਹੋਈ ਹੈ।¢ਆਏ ਦਿਨ ਕੁੱਤਿਆਂ ਵੱਲੋਂ ਇਲਾਕੇ ਭਰ 'ਚ ਲੋਕਾਂ ਖਾਸ ਕਰ ਛੋਟੇ ਬੱਚਿਆਂ ਨੂੰ ਵੱਢਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਵਾਰਾ ਘੁੰਮ ਰਹੇ ਇਹ ਕੁੱਤੇ ਕਈ ਵਾਰ ਦੋਪਹੀਆ ਵਾਹਨਾਂ 'ਤੇ ਜਾ ਰਹੇ ਚਾਲਕ ਦੇ ਪਿੱਛੇ ਇੰਨੀ ਤੇਜ਼ੀ ਨਾਲ ਭੱਜਦੇ ਹਨ ਕਿ ਵਾਹਨ ਚਾਲਕ ਭੈਅਭੀਤ ਹੋ ਕੇ ਡਿੱਗ ਜਾਂਦਾ ਹੈ ਤੇ ਉਹ ਗੰਭੀਰ ਚੋਟਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਅਵਾਰਾ ਕੁੱਤਿਆਂ ਦੀਆਂ ਟੋਲੀਆਂ ਸਾਰੇ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਤੇ ਪਿੰਡਾਂ 'ਚ ਘੁੰਮਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ।¢ਹਰਲ ਹਰਲ ਕਰਦੀਆਂ ਇਨ੍ਹਾਂ ਕੁੱਤਿਆਂ ਦੀਆਂ ਡਾਰਾਂ ਨੇ ਸਵੇਰੇ ਸ਼ਾਮ ਸੈਰ ਕਰਨ ਜਾਂ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਜਾਣ ਵਾਲੀਆਂ ਅੌਰਤਾਂ 'ਚ ਵੀ ਦਹਿਸ਼ਤ ਮਚਾਈ ਹੋਈ ਹੈ। ਵਾਰਡ ਨੰਬਰ ਤਿੰਨ ਦੀ ਵਸਨੀਕ ਇਕ ਅੌਰਤ ਨੇ ਦੱਸਿਆ ਕਿ ਸੰਘਣੀ ਅਬਾਦੀ ਵਾਲੇ ਇਸ ਵਾਰਡ 'ਚ ਗਲੀ ਵਿਚ ਘੁੰਮਦੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਅੌਖਾ ਹੋਇਆ ਪਿਆ ਹੈ। ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਕੁੱਤੇ ਪਿੱਛੋਂ ਆ ਕੇ ਲੱਤ ਫੜ ਲੈਣ।¢

ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਤੇ ਖੂੰਖਾਰ ਕੁੱਤਿਆਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਨਗਰ ਕੌਂਸਲ ਨੂੰ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਹੈ। ਇਸ ਸਬੰਧੀ ਇਨ੍ਹਾਂ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨੀ ਚਾਹੀਦੀ ਹੈ ਜਾਂ ਇਨ੍ਹਾਂ ਕੁੱਤਿਆਂ ਨੂੰ ਸ਼ਹਿਰ 'ਚੋਂ ਬਾਹਰ ਕੱਢਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਪ੫ਕਾਰ ਦਾ ਜਾਨੀ ਨੁਕਸਾਨ ਨਾ ਹੋ ਸਕੇ।

-

ਪਰਪੋਜ਼ਲ ਸਰਕਾਰ ਨੂੰ ਭੇਜੀ : ਈਓ

ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ ਬਾਰੇ ਜਦੋਂ ਕਾਰਜਸਾਧਕ ਅਫਸਰ ਗੜ੍ਹਸ਼ੰਕਰ ਵਿਕਾਸ ਉੱਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਇਸ ਸਬੰਧੀ ਇਕ ਪਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ। ਜਿਸ 'ਚ ਇਸ ਸਮੱਸਿਆ ਨਾਲ ਨਜਿੱਠਣ ਲਈ ਆਉਣ ਵਾਲੇ ਖਰਚ ਸਬੰਧੀ ਦੱਸਿਆ ਗਿਆ ਹੈ।



from Punjabi News -punjabi.jagran.com https://ift.tt/2sEJMBv
via IFTTT

15 comments:

  1. explaindio video creator khokharpc Thanks for this post, I really found this very helpful. And blog about best time to post on cuber law is very useful.

    ReplyDelete
  2. adobe photoshop cc farooqpc Thanks for sharing such great information, I highly appreciate your hard-working skills which are quite beneficial for me.

    ReplyDelete
  3. Thank you, I’ve recently been searching for information about this subject for a long time and yours is the best I have found out so far. foxit-phantompdf-business-crack

    ReplyDelete
  4. This article is so innovative and well constructed I got lot of information from this post. Keep writing related to the topics on your site. beecut-crack

    ReplyDelete
  5. This article is so innovative and well constructed I got lot of information from this post. Keep writing related to the topics on your site. winzip-disk-tools-crack

    ReplyDelete

  6. snagit-crack can be a tool. We may rapidly utilize a photo of the display screen, edit this, and then deliver it directly to some predetermined program or blog. Educators can prepare videos to allow their students to produce them know in a manner.
    new crack

    ReplyDelete
  7. https://newcrackkey.com/quick-heal-total-security-crack-2022-key-free/ The clients get 100% unique Microsoft permit that can be actuated straightforwardly on the authority Microsoft site. Besides, it offers a lifetime permit which demonstrates that it doesn't offer a membership administration and doesn't expect one to recharge it time for an expense.

    ReplyDelete