ਕੋਲਕਾਤਾ: ਪੱਛਮੀ ਬੰਗਾਲ 24 ਪਰਗਨਾ ਜ਼ਿਲ੍ਹੇ 'ਚ ਬਿਰਿਆਨੀ ਨੂੰ ਲੈ ਕੇ ਹੋਏ ਝਗੜੇ ਨੇ ਇਕ ਦੁਕਾਨ ਮਾਲਕ ਸੰਜੇ ਮੰਡਲ ਦੀ ਜਾਨ ਲੈ ਲਈ¢ ਉਸ ਦਾ ਕਸੂਰ ਸਿਰਫ਼ ਇੰਨਾ ਕੁ ਸੀ ਕਿ ਉਸ ਨੇ ਚਾਰ ਗਾਹਕਾਂ ਤੋਂ ਬਿਰਿਆਨੀ ਦੀ ਇਕ ਪਲੇਟ ਦੇ 190 ਰੁਪਏ ਮੰਗ ਲਏ ਸਨ¢ ਜਦੋਂ ਉਸ ਨੇ ਪੈਸੇ ਮੰਗੇ, ਤਾਂ ਉੱਥੇ ਝਗੜਾ ਸ਼ੁਰੂ ਹੋ ਗਿਆ¢ ਚਾਰ ਵਿਚੋਂ ਇਕ ਗਾਹਕ ਨੇ ਗੋਲ਼ੀ ਚਲਾ ਕੇ ਦੁਕਾਨ ਮਾਲਕ ਨੂੰ ਥਾਏਂ ਢੇਰ ਕਰ ਦਿੱਤਾ¢ ਮੁਹੰਮਦ ਿਫ਼ਰੋਜ਼ ਨਾਂਅ ਦੇ ਇਕ ਮੁਲਜ਼ਮ ਨੂੰ ਗਿ੫ਫ਼ਤਾਰ ਕਰ ਲਿਆ ਗਿਆ ਹੈ¢
from Punjabi News -punjabi.jagran.com https://ift.tt/2Jspi8W
via IFTTT
No comments:
Post a Comment