ਦੁਬਈ : ਦੋ ਸਾਲ ਬਾਅਦ ਟੈਸਟ 'ਚ ਵਾਪਸੀ ਕਰਨ ਵਾਲੇ ਤਜਰਬੇਕਾਰ ਬੱਲੇਬਾਜ਼ ਮੁਹੰਮਦ ਹਫ਼ੀਜ਼ (126) ਦੇ ਸ਼ਾਨਦਾਰ ਸੈਂਕੜੇ ਦੀ ਮਾਦਦ ਨਾਲ ਪਾਕਿਸਤਾਨ ਨੇ ਆਸਟ੫ੇਲੀਆ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਵਿਚ ਤਿੰਨ ਵਿਕਟਾਂ 'ਤੇ 255 ਦੌੜਾਂ ਬਣਾ ਲਈਆਂ।
from Punjabi News -punjabi.jagran.com https://ift.tt/2Cyi0x2
via IFTTT
 
No comments:
Post a Comment