ਖੇਤਰੀ ਪ੍ਤੀਨਿਧ, ਬਠਿੰਡਾ : ਬਠਿੰਡਾ-ਡੱਬਵਾਲੀ ਰੋਡ 'ਤੇ ਊਧਮ ਸਿੰਘ ਨਗਰ ਗਲੀ ਨੰਬਰ. 18 'ਚ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਟੱਕਰ ਮਾਰੀ, ਜਿਸ ਨਾਲ ਪੈਦਲ ਜਾ ਰਿਹਾ ਵਿਅਕਤੀ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਕ ਬਿ੍ਗੇਡ ਟੀਮ ਸੰਦੀਪ ਗਿਲ ਨੇ ਜ਼ਖਮੀ ਵਿਅਕਤੀ 55 ਸਾਲਾ ਹਰਬੰਸ ਸਿੰਘ ਪੁੱਤਰ ਮਲਿਕ ਚੰਦ ਵਾਸੀ ਹਾਊਸ ਫੈੱਡ ਕਾਲੋਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਪਹੁੰਚਾਇਆ।
from Punjabi News -punjabi.jagran.com https://ift.tt/2H1rqDK
via IFTTT
Tuesday, March 5, 2019
ਮੋਟਰਸਾਈਕਲ ਦੀ ਟੱਕਰ ਨਾਲ ਵਿਅਕਤੀ ਜ਼ਖ਼ਮੀ
Subscribe to:
Post Comments (Atom)
No comments:
Post a Comment