ਨਵੀਂ ਦਿੱਲੀ: ਵਿੱਤੀ ਵਰ੍ਹੇ 2019 ਦੌਰਾਨ ਫ਼ੂਡ ਪ੫ਾਸੈਸਿੰਗ ਖੇਤਰ ਵਿਚ 4 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਨਿੱਕਲਣਗੀਆਂ¢ ਇਹ ਜਾਣਕਾਰੀ ਕੇਂਦਰੀ ਫ਼ੂਡ ਪ੫ਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤੀ¢ ਉਨ੍ਹਾਂ ਦੱਸਿਆ ਕਿ ਪ੫ਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਅਧੀਨ 122 ਨਵੇਂ ਪ੫ੋਜੈਕਟ ਮਨਜ਼ੂਰ ਹੋਏ ਹਨ ਤੇ ਉਨ੍ਹਾਂ ਰਾਹੀਂ ਰੋਜ਼ਗਾਰ ਦੇ 3.4 ਲੱਖ ਸਿੱਧੇ ਅਤੇ ਅਸਿੱਧੇ ਮੌਕੇ ਪੈਦਾ ਹੋਣਗੇ¢ ਪਿਛਲੇ ਚਾਰ ਵਰਿ੍ਹਆਂ ਤੌਰਾਨ 3.85 ਵਿਅਕਤੀਆਂ ਨੂੰ ਫ਼ੂਡ ਪ੫ੋਸੈਸਿੰਗ ਖੇਤਰ 'ਚ ਰੁਜ਼ਗਾਰ ਮਿਲਿਆ ਹੈ ਅਤੇ ਚਾਲੂ ਵਿੱਤੀ ਵਰ੍ਹੇ ਦੌਰਾਨ ਰੁਜ਼ਗਾਰ ਦੇ ਚਾਰ ਲੱਖ ਹੋਰ ਮੌਕੇ ਪੈਦਾ ਹੋਣਗੇ ਕਿਉਂਕਿ 15 ਨਵੇਂ ਫ਼ੂਡ ਪਾਰਕ ਸ਼ੁਰੂ ਹੋਣ ਜਾ ਰਹੇ ਹਨ¢
from Punjabi News -punjabi.jagran.com https://ift.tt/2JpOn4a
via IFTTT
No comments:
Post a Comment