ਨਵੀਂ ਦਿੱਲੀ: ਦੇਸ਼ ਦੇ ਗੰਨਾ ਉਤਪਾਦਕਾਂ ਨੂੰ ਕੇਂਦਰ ਸਰਕਾਰ ਤੋਂ 7,000 ਕਰੋੜ ਰੁਪਏ ਦਾ ਪੈਕੇਜ ਮਿਲੇਗਾ¢ ਪਿਛਲੇ ਮਹੀਨੇ ਸਰਕਾਰ ਨੇ ਉਤਪਾਦਨ ਨਾਲ ਸਬੰਧਤ 1,500 ਕਰੋੜ ਰੁਪਏ ਦੀ ਸਬਸਿਡੀ ਗੰਨਾ ਉਤਪਾਦਕਾਂ ਨੂੰ ਦਿੱਤੀ ਸੀ, ਤਾਂ ਜੋ ਮਿਲਰ ਗੰਨੇ ਦੀਆਂ ਅਦਾਇਗੀਆਂ ਕਰ ਸਕਣ¢ ਇਹ ਜਾਣਕਾਰੀ ਕੇਂਦਰੀ ਅਧਿਕਾਰੀਆਂ ਨੇ ਦਿੱਤੀ¢ ਉਨ੍ਹਾਂ ਦੱਸਿਆ ਕਿ ਗੰਨੇ ਦੇ ਬਕਾਏ ਹੁਣ 22,000 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਏ ਹਨ, ਇਸੇ ਲਈ ਸਰਕਾਰ ਹੁਣ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਮਿੱਲਾਂ ਲਈ 7,000 ਕਰੋੜ ਰੁਪਏ ਦਾ ਪੈਕੇਜ ਐਲਾਨ ਸਕਦੀ ਹੈ¢
from Punjabi News -punjabi.jagran.com https://ift.tt/2LnpLq8
via IFTTT
No comments:
Post a Comment