Responsive Ads Here

Monday, July 30, 2018

ਏਡੀਏਪੀ ਦੀ ਇਕ ਵੀ ਮੀਟਿੰਗ 'ਚ ਸ਼ਾਮਿਲ ਨਾ ਹੋਏ ਸਹਿਵਾਗ

ਨਵੀਂ ਦਿੱਲੀ : ਟੀਮ ਇੰਡੀਆ ਦੇ ਧਮਾਕੇਦਾਰ ਓਪਨਰ ਵਰਿੰਦਰ ਸਹਿਵਾਗ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਡੋਪਿੰਗ ਰੋਕੂ ਸੁਣਵਾਈ ਪੈਨਲ (ਏਡੀਏਪੀ) ਵਿਚ ਸ਼ਾਮਿਲ ਹੋਣ ਵਾਲੇ ਸਭ ਤੋਂ ਮਹੱਤਵਪੂਰਨ ਮੈਂਬਰ ਹਨ ਪਰ ਇਸ ਸਾਬਕਾ ਭਾਰਤੀ ਿਯਕਟ ਖਿਡਾਰੀ ਨੇ ਹੁਣ ਤਕ ਇਸ ਦੀ ਇਕ ਵੀ ਮੀਟਿੰਗ ਵਿਚ ਹਿੱਸਾ ਨਹੀਂ ਲਿਆ ਹੈ ਜਿਸ ਨਾਲ ਪੈਨਲ ਵਿਚ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਨਾਡਾ ਦੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ।



from Punjabi News -punjabi.jagran.com https://ift.tt/2mZDjOB
via IFTTT

No comments:

Post a Comment