ਨਵੀਂ ਦਿੱਲੀ : ਿਯਕਟ ਐਸੋਸੀਏਸ਼ਨ ਆਫ ਬਿਹਾਰ ਦੇ ਸਕੱਤਰ ਆਦਿਤਿਆ ਵਰਮਾ ਨੇ ਬਿਹਾਰ ਵਿਚ ਨੈਸ਼ਨਲ ਿਯਕਟ ਅਕੈਡਮੀ (ਐੱਨਸੀਏ) ਲਈ ਹੋਈ ਚੋਣ ਵਿਚ ਧੋਖਾਦੇਹੀ ਦੇ ਦੋਸ਼ ਲਾਏ ਹਨ। ਆਦਿਤਿਆ ਨੇ ਬੀਸੀਸੀਆਈ ਦੇ ਸਕੱਤਰ ਅਮਿਤਾਭ ਚੌਧਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਆਦਿਤਿਆ ਨੇ ਦੱਸਿਆ ਕਿ ਵਿਜੇ ਮਰਚੇਂਟ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸੂਬੇ ਦੇ ਚੋਣਕਾਰਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ।
from Punjabi News -punjabi.jagran.com https://ift.tt/2mVHBX6
via IFTTT
No comments:
Post a Comment