Responsive Ads Here

Monday, October 8, 2018

ਰਾਮਲੀਲ੍ਹਾ ਦੌਰਾਨ ਭਾਵੂਕ ਹੋਏ ਸ਼ਰਧਾਲੂ

ਵਕੀਲ ਮਹਿਰੋਂ, ਮੋਗਾ : ਸ਼੫ੀ ਰਾਮਲੀਲ੍ਹਾ ਕਮੇਟੀ ਮੋਗਾ ਵੱਲੋਂ ਜਾਰੀ ਰਾਮਲੀਲਾ ਦੀ ਚੌਥੀ ਨਾਈਟ 'ਚ ਸ਼ਰਧਾਲੂ ਝਾਕੀਆਂ ਦੇਖ ਕੇ ਭਾਵੁਕ ਹੋ ਗਏ। ਇਸ ਨਾਈਟ ਦਾ ਝੰਡਾ ਪੂਜਣ ਦੀਪੂ ਗੌਰਵ, ਜੋਤੀ ਪ੫ਚੰਡ ਡਾ. ਸੁਲੀਨ ਪਰਵੇਸ ਗੁਪਤਾ, ਸਟੇਜ ਉਦਘਾਟਨ ਸ਼ਿੰਦਾ ਬਰਾੜ ਤੇ ਜੀਤਾ ਤੇ ਮਾਲਾ ਅਰਪਣ ਕਰਮਜੀਤ ਬੱਬੀ ਪ੫ਧਾਨ ਲਾਈਟ ਟਰੱਕ ਯੂਨੀਅਨ ਨੇ ਕੀਤਾ।

ਭਰਤ ਦਾ ਰੋਲ ਰਾਜ ਕੁਮਾਰ ਵਧਵਾ, ਸਤਰੂਘਨ ਦਾ ਰੋਲ ਰਿਤਿੱਕ ਕਨੋਰੀਆ, ਕੈਕਈ ਦਾ ਰੋਲ ਤਨੂ ਜੈਦਕਾ, ਰਾਮ ਚੰਦਰ ਦਾ ਰੋਲ ਸੋਲਨ ਪੂਰੀ, ਲਕਸ਼ਮਣ ਦਾ ਰੋਲ ਸੰਦੀਪ ਦਸੌਰੀਆ, ਖੇਵਟ ਦਾ ਰੋਲ ਬਲਜਿੰਦਰ ਸਿੰਘ ਘੂੱਗੀ ਨੇ ਕੀਤਾ। ਆਏ ਮਹਿਮਨਾਂ ਨੂੰ ਰਾਮਪਾਲ ਧਵਨ, ਆਸਿਮ ਸਿੰਗਲਾ, ਗੌਵਰਧਨ ਪੋਪਲੀ ਐੱਮਸੀ, ਪ੫ੇਮ ਸਿੰਘ, ਪ੫ਵੀਨ ਮਕੜ, ਗਗਨਦੀਪ ਧਵਨ ਨੇ ਜੀ ਆਇਆਂ ਆਖਿਆ।¢ਬੀਬੋ ਭੂਆ ਨੇ ਵੀ ਆਪਣੀ ਕਲਾ ਦੇ ਜੋਹਰ ਵਿਖਾਏ।



from Punjabi News -punjabi.jagran.com https://ift.tt/2pH6JlG
via IFTTT

No comments:

Post a Comment