Responsive Ads Here

Tuesday, March 5, 2019

Bharat Bandh Live : 13 ਪੁਆਇੰਟ ਰੋਸਟਰ ਦੇ ਵਿਰੋਧ 'ਚ ਭਾਰਤ ਬੰਦ, ਸਰਕਾਰ ਲਿਆ ਸਕਦੀ ਹੈ ਆਰਡੀਨੈਂਸ

ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਖਿਲਾਫ ਅੱਜ ਕਈ ਸਮਾਜ ਦੇ ਲੋਕ ਸੜਕਾਂ 'ਤੇ ਉਤਰਨਗੇ। ਦਲਿਤ, ਪਿਛੜੇ ਤੇ ਆਦੀਵਾਸੀਆਂ ਸਮੇਤ ਇਸ ਬੰਦ 'ਚ ਕਈ ਸਮਾਜਿਕ ਸੰਗਠਨ ਦੀ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਕੁਝ ਸਿਆਸੀ ਲੋਕਾਂ ਨੇ ਵੀ ਇਸ ਭਾਰਤ ਬੰਦ ਨੂੰ ਸਮਰਥਨ ਦਿੱਤਾ ਹੈ। ਭਾਰਤ ਬੰਦ ਦੇ ਮੁੱਖ ਮੁੱਦੇ 13 ਪੁਆਇੰਟ ਰੋਸਟਰ ਦੀ ਥਾਂ 200 ਪੁਆਇੰਟ ਰੋਸਟਰ ਤੇ ਗਰੀਬ ਸਵਰਨਕਾਰਾਂ ਨੂੰ 10 ਫੀਸਦੀ ਰਾਖਵਾਂਕਰਨ ਹੈ। ਇਸ ਤੋਂ ਇਲਾਵਾ ਆਦੀਵਾਸੀਆਂ ਦੀ ਜ਼ਮੀਨ ਤੇ ਸਾਰੇ ਦੇਸ਼ 'ਚ ਖਾਲੀ ਪਏ 24 ਲੱਖ ਤੋਂ ਜ਼ਿਆਦਾ ਅਹੁਦਿਆਂ ਦੀ ਮੰਗ ਨੂੰ ਲੈ ਕੇ ਬੰਦ ਦਾ ਫੈਸਲਾ ਕੀਤਾ ਹੈ।

1. ਦਿਲਤਾਂ, ਪਿਛੜੇ ਵਰਗਾਂ ਤੇ ਸਮਾਿਜਕ ਸੰਗਠਨਾ ਨੇ ਦਿੱਤਾ ਹੈ ਭਾਰਤ ਬੰਦ

2. ਕਾਲਜਾਂ/ਵਿਸ਼ਵ ਵਿਦਿਆਲਿਆਂ 'ਚ 200 ਪੁਆਇੰਟ ਰੋਸਟਰ ਲਾਗੂ ਕਰਨ ਦੀ ਮੰਗ

3. ਸਵਰਨਕਾਰ ਗ਼ਰੀਬਾਂ ਦੇ ਰਾਖਵੇਂਕਰਨ ਨੂੰ ਲੈ ਕੇ ਦਲਿਤਾਂ 'ਚ ਗੁੱਸਾ

11 : 18

ਪ੍ਰਕਾਸ਼ ਜਾਵੜੇਕਰ ਨੇ ਸਰਕਾਰ ਵੱਲੋਂ 200 ਪੁਆਇੰਚ ਰੋਸਚਟਰ ਨੂੰ ਲੈ ਕੇ ਆਰਡੀਨੈਂਸ ਲਿਉਣ ਦੇ ਸੰਕੇਤ ਦਿੱਤੇ ਹਨ। ਜਾਵੇੜਕਰ ਨੇ ਕਿਹਾ ਕਿ ਅਸੀਂ 200 ਪੁਆਇੰਟ ਰੋਸਚਰ ਦੇ ਪੱਖ 'ਚ ਾਂ ਤੇ ਅਸੀਂ ਇਸ ਨੂੰ ਸਮਰਥਨ ਦਿਆਂਗੇ ਵੀ। ਸਿਰਫ ਦੇ ਦਿਨ ਤੇ ਅੰਤਿਮ ਕੈਬਨਿਚ ਬੈਠਕ ਦਾ ਇੰਕਜ਼ਾਰ ਕਰੋ, ਵਿਸ਼ਵ ਵਿਦਿਆਲਾ ਭਾਈਚਾਰੇ ਨੂੰ ਨਿਆ ਜ਼ਰੂਰ ਮਿਲੇਗਾ। ਮੈਨੂੰ ਯਕੀਨ ਹੈ ਕਿ ਮੋਦੀ ਸਰਕਾਰ ਸਮਾਜਿਕ ਨਿਆ ਦੀ ਹਮਾਇਤੀ ਹੈ।

11 : 15

ਪ੍ਰਕਾਸ਼ ਜਾਵੜੇਕਰ ਨੇ ਕਿਹਾ-ਸਰਕਾਰ ਵੀ 13 ਪੁਆਇੰਟ ਰੋਸਚਟਰ ਨਹੀਂ ਚਾਹੁੰਦੀ

ਕੇਦੰਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ 13 ਪੁਆਇੰਚ ਰੋਸਟਰ ਨੂੰ ਲੈ ਕੇ ਕਿਹਾ ਕਿ ਸਾਡੇ ਇਥੇ 200 ਪੁਆਇੰਚ ਰੋਸਚਰ ਦੀ ਇਕ ਪ੍ਰੂਬੰਧ ਹੈ। ਜਿਸ 'ਚ ਵਿਸ਼ਵ ਵਿਦਿਆਲਾ ਨੂੰ ਇਕ ਯੂਨਿਟ ਮੰਨਿਆ ਗਿਆ ਹੈ ਪਰ ਕੋਰਟ ਨੇ ਇਸ ਦੇ ਖਿਲਾਫ ਫੈਸਾ ਕਤਾ ਹੈ ਤੇ ਵਿਭਾਗਵਾਰ ਰੋਸਟਰ ਦੇ ਨਿਰਦੇਸ਼ ਦਿੱਤੇ ਹਨ। ਅਸੀਂ (ਸਰਕਾਰ) ਇਸ ਸਥਿਤੀ ਤੋਂ ਸਹਿਮਤ ਨਹੀਂ ਸੀ, ਤਾਂ ਕੋਰਟ 'ਚ ਇਕ ਦੁਬਾਰਾ ਵਿਚਾਰ ਲਈ ਪਟੀਸ਼ਨ ਦਾਖਿਲ ਕੀਤੀ ਗਈ ਜੋ ਕਿ ਹੁਣ ਖਾਰਜ ਹੋ ਚੁੱਕੀ ਹੈ।ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਖਿਲਾਫ ਅੱਜ ਕਈ ਸਮਾਜ ਦੇ ਲੋਕ ਸੜਕਾਂ 'ਤੇ ਉਤਰਨਗੇ। ਦਲਿਤ, ਪਿਛੜੇ ਤੇ ਆਦੀਵਾਸੀਆਂ ਸਮੇਤ ਇਸ ਬੰਦ 'ਚ ਕਈ ਸਮਾਜਿਕ ਸੰਗਠਨ ਦੀ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਕੁਝ ਸਿਆਸੀ ਲੋਕਾਂ ਨੇ ਵੀ ਇਸ ਭਾਰਤ ਬੰਦ ਨੂੰ ਸਮਰਥਨ ਦਿੱਤਾ ਹੈ। ਭਾਰਤ ਬੰਦ ਦੇ ਮੁੱਖ ਮੁੱਦੇ 13 ਪੁਆਇੰਟ ਰੋਸਟਰ ਦੀ ਥਾਂ 200 ਪੁਆਇੰਟ ਰੋਸਟਰ ਤੇ ਗਰੀਬ ਸਵਰਨਕਾਰਾਂ ਨੂੰ 10 ਫੀਸਦੀ ਰਾਖਵਾਂਕਰਨ ਹੈ। ਇਸ ਤੋਂ ਇਲਾਵਾ ਆਦੀਵਾਸੀਆਂ ਦੀ ਜ਼ਮੀਨ ਤੇ ਸਾਰੇ ਦੇਸ਼ 'ਚ ਖਾਲੀ ਪਏ 24 ਲੱਖ ਤੋਂ ਜ਼ਿਆਦਾ ਅਹੁਦਿਆਂ ਦੀ ਮੰਗ ਨੂੰ ਲੈ ਕੇ ਬੰਦ ਦਾ ਫੈਸਲਾ ਕੀਤਾ ਹੈ।

10 : 40

ਝਾਰਖੰਡ 'ਚ ਬੰਦ ਸਮਰਥਕਾਂ ਨੇ ਥਾਂ-ਥਾਂ ਲਾਇਆ ਜਾਮ

ਗਿਰੀਡੀਹ। ਜੰਗਲ ਤੋਂ ਅੱਤਵਾਦੀਆਂ ਤੇ ਦਲਿਤਾਂ ਨੂੰ ਬੇਦਖਲ ਕਰਨ ਦੇ ਖਿਲਾਫ ਸਮੇਤ ਹੋਰ ਸਵਾਲਾ ਨੂੰ ਲੈ ਕੇ ਭਾਰਤ ਬੰਦ ਦੇ ਦੌਰਾਨ ਗਿਰੀਡੀਹ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਸੜਕ ਜਾਮ ਕੀਤੀ ਗਈ ਹੈ। ਬੰਦ ਸਮਰਥਕ ਸਰਕਾਰ 'ਤੇ ਸੰਵਿਧਾਨ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗ ਰਹੇ ਹਨ। ਸਮਾਜਿਕ ਸੰਗਠਨਾ ਦੇ ਇਸ ਬੰਦ ਨੂੰ ਝਾਮੂਮੋ, ਝਾਵਿਮੋ, ਮਾਲੇ ਤੇ ਰਾਜਦ ਜਿਹੀਆਂ ਸਿਆਸੀ ਪਾਰਟੀਆਂ ਵੀ ਸਮਰਥਨ ਦੇ ਰਹੀਆਂ ਹਨ। ਸਵੇਰੇ ਅੱਠ ਵਜੇ ਤੋਂ ਹੀ ਸਰਿਆ ਤੇ ਰਾਜਧਨਵਾਰ 'ਚ ਬੰਦ ਸਮਰਥਕਾਂ ਨੇ ਸੜਕ ਮਾਰਗ ਨੂੰ ਠੱਪ ਕਰ ਦਿੱਤਾ ਹਾਸ਼ ਇਧਰ ਤਿਸਰੀ 'ਚ ਆਦੀਵਾਸੀ ਨੌਜਵਾਨਾਂ ਨੇ ਬਾਜ਼ਾਰ ਬੰਦ ਕਰਵਾਇਆ ਹੈ।

10 : 34

ਕਸ਼ਮੀਰ 'ਚ 35ਏ ਦੇ ਵਿਰੋਧ 'ਚ ਬੰਦ

ਇਕ ਹੋਰ ਜਿਥੇ ਕਈ ਸੰਗਠਨਾਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਉਥੇ ਹੀ ਦੂਜੇ ਪਾਸੇ ਕਸ਼ਮੀਰ 'ਚ ਵੀ ਸੰਗਠਨਾਂ ਨੇ ਬੰਦ ਦੀ ਕਾਲ ਸੱਦੀ ਹੈ। ਕਸ਼ਮੀਰ ਦੀ ਬੰਦ ਦੀ ਕਾਲ 35ਏ ਤੇ ਜਮਾਤ-ਏ-ਇਸਲੀਮ 'ਤੇ ਬੈਨ ਦੇ ਖਿਲਾਫ ਬੁਲਾਇਆ ਹੈ। ਜਿਸ ਦੇ ਚਲਦਿਆਂ ਘਾਟੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।

10:23

ਬਹੁਜਨ ਕ੍ਰਾਂਤੀ ਮੋਰਚਾ ਦਾ ਪ੍ਰਦਰਸ਼ਨ

200 ਪੁਆਇੰਚ ਰੋਸਟਰ ਲਾਗੂ ਕਰਨ ਤੇ ਆਰਥਿਕ ਆਧਾਰ 'ਤੇ ਰਾਖਵੇਂਕਰਨ ਤੋਂ ਇਲਾਵਾ ਈਵੀਐੱਮ ਨਾਲ ਸਬੰਧਿਤ ਸੁਪਰੀਮ ਕੋਰਟ ਦੇ ਹੁਕਮ ਦੀ ਚੋਣ ਕਮਿਸ਼ਨ ਜ਼ਰੀਏ ਉਲੰਘਣਾ ਦੇ ਵਿਰੋਧ 'ਤ ਬਹੁਜਨ ਕ੍ਰਾਂਤੀ ਮੋਰਚਾ ਨੇ ਫਰੀਦਾਬਾਦ 'ਚ ਪ੍ਰਦਰਸ਼ਨ ਕੀਤਾ।

10:14

ਸਿਆਸੀ ਦਲਾਂ ਦਾ ਵੀ ਮਿਲਿਆ ਸਾਥ

ਭਾਰਤ ਬੰਦ ਦੀ ਇਸ ਕਾਲ ਨੂੰ ਸਿਆਸੀ ਦਲਾਂ ਦਾ ਵੀ ਸਾਥ ਮਿਲ ਰਿਹਾ ਹੈ। ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਭਾਰਤ ਬੰਦ ਨੂੰ ਸਫਲ ਬਣਾਉਣ ਦਾ ਵੀ ਸਮਰਥਨ ਕੀਤਾ ਹੈ।


10:11

ਦਲਿਤ-ਪਿਛੜੇ ਵਰਗਾਂ ਦਾ ਭਾਰਤ ਬੰਦ

ਕੇਂਦਰ ਸਰਕਾਰ ਨਾਲ ਨਾਰਾਜ਼ ਦਲਿਤ, ਪਿਛੜੇ ਦਲ ਤੇ ਸਮਾਜਿਕ ਸੰਗਠਨਾਂ ਨੇ ਇਸ ਭਾਰਤ ਬੰਦ ਦਾ ਸਮਰਥਨ ਕੀਤਾ ਹੈ ਬੰਦ ਦੀ ਕਾਲ ਸੱਦਣ ਦਾ ਮੁੱਖ ਕਾਰਨ 200 ਪੁਆਇੰਟ ਰੋਸਟਰ ਤੇ ਸਵਰਨਕਾਰ ਗਰੀਬਾਂ ਨੂੰ 10 ਫੀਸਦੀ ਰਾਖਵਾਂਕਰਨ ਦੱਸਿਆ ਜਾ ਰਿਹਾ ਹੈ।



from Punjabi News -punjabi.jagran.com https://ift.tt/2ExmtPk
via IFTTT

No comments:

Post a Comment