ਪਾਕਿਸਤਾਨੀ ਜਲ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਪਾਕਿ ਜਲ ਸੈਨਾ ਖ਼ਾਸ ਤਕਨੀਕ ਦੀ ਵਰਤੋਂ ਕਰ ਕੇ ਭਾਰਤੀ ਪਣਡੁੱਬੀ ਨੂੰ ਪਾਕਿਸਤਾਨੀ ਜਲ ਖੇਤਰ ਵਿਚ ਦਾਖਲ ਹੋਣ ਤੋਂ ਰੋਕਣ ਵਿਚ ਸਫਲ ਹੋਈ। ਪਾਕਿਸਤਾਨ ਦੀ ਸ਼ਾਂਤੀ ਦੀ ਨੀਤੀ ਤਹਿਤ ਭਾਰਤੀ ਪਣਡੁੱਬੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਪਾਕਿਸਤਾਨ ਦੀ ਜਲ ਸੈਨਾ ਆਪਣੇ ਜਲ ਖੇਤਰ ਦੀ ਰੱਖਿਆ ਕਰਨ ਅਤੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਪਾਕਿਸਤਾਨੀ ਜਲ ਸੈਨਾ ਨੇ ਇਹ ਵੀ ਦਾਅਵਾ ਕੀਤਾ ਕਿ ਨਵੰਬਰ, 2016 ਪਿੱਛੋਂ ਇਸ ਤਰ੍ਹਾਂ ਦਾ ਇਹ ਦੂਜਾ ਯਤਨ ਸੀ।
from Punjabi News -punjabi.jagran.com https://ift.tt/2H1rIKQ
via IFTTT
No comments:
Post a Comment