ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਭਾਰਤ-ਪਾਕਿ ਸਰਹੱਦ ਤੇ ਤੈਨਾਤ ਬੀਐੱਸਐੱਫ ਦੀ 181 ਬਟਾਲੀਅਨ ਨੂੰ ਜਦੋਂ ਜ਼ੀਰੋ ਲਾਈਨ ਉੱਤੇ ਕੁਝ ਹਲਚਲ ਦਾ ਪਤਾ ਲਗਿਆ ਤਾਂ ਬੀਐੱਸਐੱਫ ਜਵਾਨਾਂ ਨੇ ਫੌਰੀ ਤੌਰ 'ਤੇ ਦਾ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ। ਆਪ੍ਰੇਸ਼ਨ ਤੋਂ ਬਾਅਦ ਜਵਾਨਾਂ ਨੇ 14 ਪੈਕੇਟ ਹੈਰੋਇਨ ਬਰਾਮਦ ਕੀਤੀ। ਇਸ ਮੌਕੇ ਬੀਐਸਐਫ ਦੀ 181 ਬਟਾਲੀਅਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
from Punjabi News -punjabi.jagran.com https://ift.tt/2QO9Iqh
via IFTTT
No comments:
Post a Comment