ਗੋਰਵ ਜੋਸ਼ੀ, ਰਈਆ
ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਯੂਥ ਦੀ ਰੈਲੀ ਦਲਬੀਰ ਸਿੰਘ ਟੌਗ ਹਲਕਾ ਇੰਚਾਰਜ ਦੀ ਅਗਵਾਈ ਹੇਠ ਰਈਆ ਵਿਖੇ ਹੋਈ ਜਿਸ ਵਿਚ ਪੰਜਾਬ ਦੇ ਯੂਥ ਦੇ ਇੰਚਾਰਜ ਹਲਕਾ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ, ਪੰਜਾਬ ਦੇ ਪ੫ਧਾਨ ਮਨਜਿੰਦਰ ਸਿੰਘ ਸਿੱਧੂ, ਵਾਇਸ ਪ੫ਧਾਨ ਸੰਦੀਪ ਧਾਲੀਵਾਲ, ਮਾਝੇ ਦੇ ਯੂਥ ਦੇ ਪ੫ਧਾਨ ਸੁਖਰਾਜ ਸਿੰਘ ਬੱਲ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਠਾਠਾ- ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਪਹਿਲਾ- ਨਾਲੋਂ ਵੀ ਵਧਿਆ ਹੈ, ਕਿਉਂਕਿ ਕਾ-ਗਰਸ ਸਰਕਾਰ ਨੇ ਲੋਕ ਮਾਰੂ ਨੀਤੀਆ- ਕਾਰਨ ਆਪਣਾ ਆਧਾਰ ਗਵਾ ਲਿਆ ਹੈ। ਉਨ੍ਹਾ- ਨੇ ਪਿਛਲੀ ਅਕਾਲੀ ਸਰਕਾਰ ਵਾਂਗ ਰੇਤਾ ਬੱਜਰੀ ਅਤੇ ਟਰਾਂਸਪੋਰਟ ਤੇ ਕਬਜ਼ਾ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਵੀ ਲੋਕਾਂ ਦੀ ਕੋਈ ਪ੫ਵਾਹ ਨਹੀਂ ਕਰਦੇ ਸਿਰਫ ਆਪਣੀਆਂ ਹੀ ਜੇਬਾਂ ਭਰਨ ਲਈ ਸਰਕਾਰ ਵਿੱਚ ਆਏ ਹਨ ਉਨ੍ਹਾਂ ਕਿਹਾ ਕਿ ਯੂਥ ਨੂੰ ਪਿੰਡ ਪਿੰਡ ਵਿੱਚ ਮਜ਼ਬੂਤ ਕੀਤਾ ਜਾਵੇਗਾ ਅਤੇ ਹਰ ਬੂਥ 'ਚ ਯੂਥ ਦਾ ਢਾ-ਚਾ ਬਣਾਇਆ ਜਾਵੇਗਾ। ਇਸ ਮੌਕੇ ਮੀਤ ਹੇਅਰ ਵਿਧਾਇਕ ਬਰਨਾਲਾ, ਸੰਦੀਪ ਧਾਲੀਵਾਲ, ਮਨਜਿੰਦਰ ਸਿੰਘ ਸਿੱਧੂ ਪੰਜਾਬ ਪ੫ਧਾਨ ਯੂਥ, ਸੁਖਰਾਜ ਸਿੰਘ ਬੱਲ ਮਾਝਾ ਪ੫ਧਾਨ, ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਦਲਬੀਰ ਸਿੰਘ ਟੌਂਗ, ਕੁਲਦੀਪ ਸਿੰਘ ਧਾਲੀਵਾਲ, ਪ੫ਗਟ ਸਿੰਘ ਚੁਗਾਵਾ, ਸਰਪੰਚ ਪਰਮਜੀਤ ਸਿੰਘ, ਸੁਖਜਿੰਦਰ ਸਿੰਘ ਪੰਨੂੰ, ਸੁਰਜੀਤ ਸਿੰਘ ਕੰਗ, ਨਿਸ਼ਾਨ ਸਿੰਘ ਬੋਦੇਵਾਲ, ਨਰਿੰਦਰ ਸਿੰਘ ਰਈਆ, ਹਰਵੰਤ ਸਿੰਘ ਉਮਰਾ ਨੰਗਲ, ਗੋਰਾ ਭਲਾਈਪੁਰ, ਗੁਰਮੀਤ ਸਿੰਘ ਉਮਰਾ ਨੰਗਲ, ਚਰਨਜੀਤ ਸਿੰਘ ਉਮਰਾ ਨੰਗਲ, ਰਾਮ ਲੁਭਾਇਆ ਮੀਆ-ਵਿੰਡ, ਅਮਰਜੀਤ ਕਾਲੇਕੇ, ਦਵਿੰਦਰ ਸਿੰਘ, ਗੁਰਪ੫ਤਾਪ ਸਿੰਘ ਮੀਆ-ਵਿੰਡ, ਨਿਸ਼ਾਨ ਸਿੰਘ ਅੱਲੋਵਾਲ, ਗੁਰਪਿਆਰ ਸਿੰਘ ਵੈਰੋਵਾਲ, ਐੱਸਡੀਓ ਸਵਿੰਦਰ ਸਿੰਘ, ਸੁਖਬੀਰ ਸਿੰਘ ਸਿਠਆਲਾ, ਸਤਨਾਮ ਸਿੰਘ ਸ਼ੇਰੋ-, ਚਰਨਜੀਤ ਸਿੰਘ ਚੰਨਾ ਮੈਂਬਰ, ਰੇਸ਼ਮ ਸਿੰਘ ਬਾਬਾ ਬਕਾਲਾ ਸਾਹਿਬ, ਹਰਜੀਤ ਸਿੰਘ, ਸੂਬੇਦਾਰ ਸੁਖਦੇਵ ਸਿੰਘ ਅੌਜਲਾ, ਸੰਦੀਪ ਵਿਰਦੀ ਸਤਨਾਮ ਸਿੰਘ ਬਟਾਰੀ, ਜੋਧਬੀਰ ਸਿੰਘ, ਪੂਰਨ ਸਿੰਘ ਖਲਚੀਆਂ, ਜਸਕਰਨ ਸਿੰਘ ਰਤਨਗੜ੍ਹ, ਕੁਲਦੀਪ ਸਿੰਘ, ਪਤਵਿੰਦਰ ਸਿੰਘ, ਕੁਲਦੀਪ ਸਿੰਘ ਮਥਰੇਵਾਲ, ਪ੫ਦੀਪ ਸਿੰਘ, ਸਤਨਾਮ ਸਿੰਘ ਨਾਗੋਕੇ, ਰਾਕੇਸ਼ ਪੰਡਿਤ, ਸਤਨਾਮ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਜਰਮਨਜੀਤ ਸਿੰਘ ਬੋਦੇਵਾਲ, ਹਰਦੇਵ ਸਿੰਘ ਬੋਦੇਵਾਲ, ਨਿਰਮਲ ਸਿੰਘ ਬੋਦੇਵਾਲ, ਗੁਰਦੇਵ ਸਿੰਘ ਉੱਪਲ, ਜਗਦੀਪ ਸਿੰਘ ਆਦਿ ਹਾਜਰ ਸਨ।
from Punjabi News -punjabi.jagran.com https://ift.tt/2J8iTAa
via IFTTT
No comments:
Post a Comment