ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਗਿ੫ਫ਼ਤਾਰ ਕੀਤਾ ਹੈ। ਮਨਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰਬਰ 509 ਗਲੀ ਨੰਬਰ 6 ਮੁਹੱਲਾ ਰੂਪ ਨਗਰ ਥਾਣਾ ਮਾਡਲ ਟਾਊਨ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱÎਸਿਆ ਕਿ ਆਪਣੇ ਮੋਟਰਸਾਈਕਲ 'ਤੇ ਰੋਜ਼ਾਨਾ ਦੀ ਤਰ੍ਹਾਂ ਇੰਸਟੀਟਿਊਟ ਵਾਲੀ ਗਲੀ 'ਚ ਖੜਾ ਕਰਕੇ ਵਕਤ ਕਰੀਬ 7 ਵਜੇ ਜਦੋ ਉਹ ਛੁੱਟੀ ਕਰਕੇ ਬਾਹਰ ਨਿਕਲਿਆ ਤਾਂ ਦੇਖਿਆ ਕਿ ਇਕ ਮੌਨਾ ਨੌਜਵਾਨ ਉਸ ਦੀ ਉਕਤ ਮੋਟਰਸਾਈਕਲ ਰੇੜ ਕੇ ਲੈ ਕੇ ਜਾ ਰਿਹਾ ਹੈ ਜਿਸ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਿਛਆ ਜਿਸ ਨੇ ਆਪਣਾ ਨਾਮ ਸੰਨੀ ਪੁੱਤਰ ਪ੫ਦੀਪ ਕੁਮਾਰ ਵਾਸੀ ਪਿੰਡ ਸੂਸਾ ਥਾਣਾ ਬੁੱਲੋਵਾਲ ਹੁਸ਼ਿਆਰਪੁਰ ਦੱਸਿਆ।¢ਜਿਸ ਨੰੂ ਸਮੇਤ ਮੋਟਰ ਸਾਇਕਲ ਗਿ੫ਫ਼ਤਾਰ ਕੀਤਾ ਗਿਆ ਹੈ।
from Punjabi News -punjabi.jagran.com https://ift.tt/2M3KfVY
via IFTTT
No comments:
Post a Comment