Responsive Ads Here

Tuesday, June 5, 2018

ਸਿੱਧੂ ਦਾ ਭਲਾਈਪੁਰ ਤੇ ਸ਼ਰਮਾ ਵੱਲੋਂ ਜ਼ੋਰਦਾਰ ਸਵਾਗਤ

ਗੋਰਵ ਜੋਸ਼ੀ, ਰਈਆ :

ਵਾਤਾਵਰਣ ਦਿਵਸ ਦੇ ਮੌਕੇ ਤੇ ਬਿਆਸ ਦਰਿਆ 'ਚ ਮਛਲੀਆਂ ਛੱਡਣ ਆਏ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਬਲਾਕ ਪ੫ਧਾਨ ਰਈਆ ਕੇ.ਕੇ ਸ਼ਰਮਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਵਿਧਾਇਕ ਭਲਾਈਪੁਰ ਨੇ ਗੁਲਦਸਤਾ ਭੇਂਟ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਸਰਪੰਚ ਰਵੀ ਚੀਮਾ, ਸਰਪੰਚ ਨਿਰਮਲ ਸਿੰਘ ਪੱਡਾ, ਜਤਿੰਦਰ ਸਿੰਘ ਯੁਵਰਾਜ ਮੈਡੀਕਲ ਸਟੋਰ, ਸੁਰਿੰਦਰ ਲਿੱਧੜ, ਗੁਰਭੇਜ ਸਿੰਘ ਪੱਡਾ, ਗੁਰਮੇਜ ਸਿੰਘ ਚੀਮਾ, ਠੇਕੇਦਾਰ ਰਾਮ ਲੁਭਾਇਆ, ਅਮਿਤ ਸ਼ਰਮਾ, ਪ੫ਮੋਦ ਕਾਲੀਆ ਮੀਡੀਆ ਸਲਾਹਕਾਰ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਜੋਗਿੰਦਰਪਾਲ ਸ਼ਰਮਾ ਡਿੱਪੂ ਵਾਲੇ, ਰਾਜੇਸ਼ ਰਮਪਾਲ, ਪਵਨ ਸ਼ਰਮਾ, ਜੀਤ ਸਿੰਘ, ਗੱਜਨ ਸਿੰਘ, ਨਰਿੰਦਰ ਸਲਵਾਨ, ਅਵਤਾਰ ਸਿੰਘ, ਗੋਰਖਾ ਰਾਮ, ਅਮਿਤ ਸ਼ਰਮਾ, ਸੁਤੰਤਰ ਮੁਨੀ, ਰਾਜੇਸ਼ ਭਾਰਦਵਾਜ, ਸਰਪੰਚ ਦਰਸ਼ਨ ਕਲੇਰ, ਭਾਗ ਸਿੰਘ, ਬਲਵਿੰਦਰ ਸਿੰਘ, ਰਾਜ ਕੁਮਾਰ ਰਾਜੂ, ਪ੫ਧਾਨ ਦਿਲਬਾਗ ਸਿੰਘ ਆਦਿ ਹਾਜ਼ਰ ਸਨ।



from Punjabi News -punjabi.jagran.com https://ift.tt/2Hmq8yI
via IFTTT

No comments:

Post a Comment