ਫੋਟੋ 139 ਪੀ - ਯੁਵਾ ਨੇਤਾਵਾਂ ਨੂੰ ਸੰਬੋਧਿਤ ਕਰਦੇ ਦੋਆਬਾ ਜੋਨ ਪ੫ਧਾਨ ਪਰਮਜੀਤ ਸਿੰਘ ਸਚਦੇਵਾ।
-
ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਦੀ ਮੀਟਿੰਗ ਦੋਆਬਾ ਜੋਨ ਪ੫ਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ 'ਚ ਪਾਰਟੀ ਦਫਤਰ ਵਿਚ ਹੋਈ। ਮੀਟਿੰਗ ਦਾ ਮੁੱਖ ਉਦੇਸ਼ ਯੂਥ ਵਿੰਗ ਨੂੰ ਮਜਬੂਤ ਕਰਨਾ ਤੇ ਨੌਜਵਾਨਾਂ ਤਕ ਆਮ ਆਦਮੀ ਪਾਰਟੀ ਦੀ ਸੋਚ ਨੂੰ ਪਹੁੰਚਾਉਣ ਲਈ ਅਗਲੀ ਰਣਨੀਤੀ ਤਿਆਰ ਕਰਨਾ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨਵੇਂ ਯੂਥ ਵਿੰਗ ਅਧਿਕਾਰੀ ਵੀ ਮੀਟਿੰਗ 'ਚ ਸ਼ਾਮਿਲ ਹੋਏ। ਮੀਟਿੰਗ 'ਚ ਆਮ ਪੰਜਾਬ ਯੂਥ ਵਿੰਗ ਦੇ ਇੰਚਾਰਜ ਤੇ ਵਿਧਾਇਕ ਮੀਤ ਹੇਅਰ, ਪ੫ਧਾਨ ਮਨਜਿੰਦਰ ਸਿੱਧੂ, ਸੰਦੀਪ ਧਾਲੀਵਾਲ, ਦੋਆਬਾ ਯੂਥ ਪ੫ਧਾਨ ਰੋਬੀ ਕੰਗ, ਵਿਪੁਲ ਪੁਰੀ, ਜਿਲਾ ਪ੫ਧਾਨ ਮਦਨ ਲਾਲ ਸੂਦ, ਪਵਨ ਸੈਣੀ ਦੇ ਅਧਿਕਾਰੀ ਅਤੇ ਵਲੰਟੀਅਰ ਮੌਜੂਦ ਸਨ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦੋਆਬੇ ਜੋਨ ਪ੫ਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੀ ਸੋਚ ਤੋਂ ਜਾਣੂ ਕਰਵਾਇਆ ਅਤੇ ਕਿਹਾ ਪਾਰਟੀ ਮੇਰਾ ਯੂਥ ਸਭ ਤੋਂ ਮਜਬੂਤ ਥੀਮ ਨੂੰ ਲੈ ਕੇ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰ ਰਹੀ ਹੈ।
ਮੀਟਿੰਗ ਚ ਵਿਧਾਇਕ ਮੀਤ ਹੇਇਰ, ਪ੫ਧਾਨ ਮਨਜਿੰਦਰ ਸਿੱਧੂ, ਸਾਥੀ ਪ੫ਧਾਨ ਸੰਦੀਪ ਧਾਲੀਵਾਲ, ਦੋਆਬਾ ਯੂਥ ਪ੫ਧਾਨ ਰੋਬੀ ਕੰਗ,ਵਿਪੁਲ ਪੁਰੀ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕਰ ਯੁਵਾਵਾਂ ਨੂੰ ਪਾਰਟੀ ਦੀ ਮਜਬੂਤੀ ਲਈ ਇੱਕਜੁਟ ਹੋਣ ਲਈ ਪ੫ੇਰਿਤ ਕੀਤਾ।
from Punjabi News -punjabi.jagran.com https://ift.tt/2HsOIhl
via IFTTT
No comments:
Post a Comment