Responsive Ads Here

Saturday, July 21, 2018

ਕੈਂਪ 'ਚ 200 ਮਰੀਜ਼ਾਂ ਦੀ ਕੀਤੀ ਜਾਂਚ

ਲਖਬੀਰ ਖੁੰਡਾ, ਧਾਰੀਵਾਲ : ਜ਼ਿਲ੍ਹਾ ਗੁਰਦਾਸਪੁਰ ਤੋਂ ਸਿਹਤ ਵਿਭਾਗ ਤੋਂ ਮਾਹਰ ਡਾਕਟਰ ਬਿੰਦੂ ਗੁਪਤਾ ਐੱਸਐੱਮਓ, ਡਾ: ਅਭਿਜੀਤ ਸਿੰਘ, ਡਾ: ਜਨਾਤਨ, ਡਾ: ਸੁਖਵਿੰਦਰ ਸਿੰਘ, ਡਾ: ਨਵਪ੫ੀਤ ਸਿੰਘ, ਪ੫ਤੀਦ ਕੁਮਾਰ, ਸਮਿੱਤਰਾ, ਮਿਨਾਕਸ਼ੀ ਆਦਿ ਟੀਮ ਵੱਲੋਂ ਪਿੰਡ ਡਡਵਾਂ ਵਿਖੇ ਪ੫ਧਾਨ ਤਿਲਕ ਰਾਜ ਡੁੰਡਾ ਦੀ ਅਗਵਾਈ ਵਿਚ ਸੇਹਤ ਵਿਭਾਗ ਦੇ ਸਹਿਯੋਗ ਨਾਲ ਫ੫ੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਨੇ ਲਗਭਗ 200 ਮਰੀਜ਼ਾਂ ਦੀ ਜਾਂਚ ਕੀਤੀ। ਇਸ ਕੈਂਪ ਦੌਰਾਨ ਮੁਫਤ ਚੈਕਅੱਪ ਤੋਂ ਇਲਾਵਾ ਦਵਾਈਆਂ ਆਦਿ ਮੁੱਫਤ ਦਿੱਤੀਆਂ ਗਈਆਂ। ਇਸ ਮੌਕੇ ਪ੫ਧਾਨ ਤਿਲਕ ਰਾਜ ਡੁੰਡਾ ਅਤੇ ਮਾਹਿਰ ਡਾਕਟਰਾਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਪੂਰਾ ਪੂਰਾ ਲਾਭ ਉਠਾਉਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰੂ ਸਮੇਂ ਸਮੇਂ ਤੇ ਆਪਣੇ ਸਰੀਰ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ, ਤਾਂ ਕਿ ਕਿਸੇ ਵੀ ਭਿਆਨਕ ਬਿਮਾਰੀ ਆਦਿ ਤੋਂ ਬਚਿਆ ਜਾ ਸਕੇ। ਇਸ ਮੌਕੇ ਗੁਰਦਿਆਲ ਸਿੰਘ ਚੌਧਰੀ, ਬਲਕਾਰ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ ਜੰਬਾ, ਕਸ਼ਮੀਰ ਸਿੰਘ, ਪ੫ੀਤਮ ਸਿੰਘ, ਲੈਕਚਰਾਰ ਪਰਮਜੀਤ ਸਿੰਘ, ਕੁਲਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ ਕੰਗ, ਸਰਪੰਚ ਕਰਨੈਲ ਸਿੰਘ, ਸੂਬੇਦਾਰ ਜੋਗਿੰਦਰ ਪਾਲ, ਕਰਨੈਲ ਸਿੰਘ ਉਰਫ ਪੱਪੂ, ਖਰੈਤੀ ਰਾਮ, ਸੁਰਿੰਦਰ ਸਿੰਘ, ਸਤਨਾਮ ਸਿੰਘ ਬਾਜਵਾ ਤੋਂ ਇਲਾਵਾ ਹੋਰ ਵੀ ਲੋਕ ਹਾਜ਼ਰ ਸਨ।



from Punjabi News -punjabi.jagran.com https://ift.tt/2O5fa5j
via IFTTT

No comments:

Post a Comment