ਨਵੀਂ ਦਿੱਲੀ- ਰਾਫੇਲ ਵਿਮਾਨ ਸੌਦੇ ਦਾ ਮਾਮਲਾ ਸੁਪਰੀਮ ਕੋਰਟ ਦੇ ਦਰਵਾਜ਼ੇ ਪਹੰੁਚ ਚੁੱਕਾ ਹੈ। ਸੁਪਰੀਮ ਕੋਰਟ ਨੇ ਵਕੀਲ ਵਿਨੀਤ ਧੰਦਾ ਨੇ ਰਾਫੇਲ ਡੀਲ 'ਤੇ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੌਦੇ ਨੂੰ ਲੈ ਕੇ ਅਦਾਲਤ ਨੂੰ ਕੇਂਦਰ ਸਰਕਾਰ ਤੋਂ ਪੂਰੀ ਜਾਣਕਾਰੀ ਮੰਗਣੀ ਚਾਹੀਦੀ ਹੈ। ਕੋਰਟ 10 ਅਕਤੂਬਰ 'ਤੇ ਇਸ ਮਾਮਲੇ ਦੀ ਸੁਣਵਾਈ ਕਰੇਗਾ।
from Punjabi News -punjabi.jagran.com https://ift.tt/2IKyJ0H
via IFTTT
No comments:
Post a Comment