Responsive Ads Here

Tuesday, March 5, 2019

ਸੰਤ ਸਮਾਗਮ ਤੇ ਗੁਰਮਤਿ ਸਮਾਗਮ ਕਰਵਾਇਆ

ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਖੇੜਾ (ਨੇੜੇ ਠੱਕਰਵਾਲ) ਡੇਰਾ ਤਪ ਅਸਥਾਨ ਬ੍ਹਮ ਗਿਆਨੀ ਸੰਤ ਬਾਬਾ ਦੂਲਾ ਸਿੰਘ ਦੇ ਅਸਥਾਨ 'ਤੇ ਸਮੂਹ ਨਗਰ ਵਾਸੀ, ਗ੍ਰਾਮ ਪੰਚਾਇਤ, ਪ੍ਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਬਾਬਾ ਜਸਵੰਤ ਸਿੰਘ ਖੇੜਾ ਨੇ ਦੱਸਿਆ ਕਿ ਰੱਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਪੰਡਾਲ 'ਚ ਸੰਤ ਬਾਬਾ ਭੋਲਾ ਦਾਸ ਭਾਰ ਸਿੰਘਪੁਰਾ, ਸੰਤ ਬਾਬਾ ਜਸਵੰਤ ਸਿੰਘ ਖੇੜਾ, ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ, ਸੰਤ ਬਾਬਾ ਅਜੀਤ ਸਿੰਘ ਇੰਗਲੈਡ, ਸੰਤ ਬਾਬਾ ਸਤਨਾਮ ਸਿੰਘ ਨਰੂੜ, ਸੰਤ ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਸੰਤ ਬਾਬਾ ਹਰਵਿੰਦਰ ਸਿੰਘ ਲੰਗਰਾਂ ਵਾਲੇ, ਸੰਤ ਬਾਬਾ ਦਿਲਵਾਰ ਸਿੰਘ ਬ੍ਹਮ ਜੀ ਜੱਬੜ, ਬਾਬਾ ਜਗੀਰ ਸਿੰਘ ਮਾਹਿਲਪੁਰ, ਸੰਤ ਬਾਬਾ ਮਹਾਵੀਰ ਸਿੰÎਘ ਤਾਜੇਵਾਲ, ਸੰਤ ਜਥੇਦਾਰ ਚਰਨਜੀਤ ਸਿੰਘ ਜੱਸੋਵਾਲ, ਸੰਤ ਬਾਬਾ ਤੇਜਾ ਸਿੰਘ ਖੰਡੇ ਵਾਲੇ, ਸੰਤ ਬਾਬਾ ਸ਼ੀਤਲ ਦਾਸ ਕਾਲੇਵਾਲ ਭਗਤਾਂ, ਸੰਤ ਬਾਬਾ ਜਸਵੰਤ ਦਾਸ ਰਾਵਲਪਿੰਡੀ, ਸੰਤ ਬਾਬਾ ਜਗਤਾਰ ਸਿੰਘ ਕੋਟ ਫਤੂਹੀ, ਸੰਤ ਬਾਬਾ ਮੇਜਰ ਦਾਸ ਹੱਲੇਵਾਲ, ਸੰਤ ਬਾਬਾ ਰਾਮ ਸਿੰਘ ਸਮਾਧਾ, ਸੰਤ ਬਾਬਾ ਗੁਰਚਰਨ ਸਿੰਘ ਬੱਡੋਂ, ਸੰਤ ਬਾਬਾ ਬਿ੍ਕਮਜੀਤ ਸਿੰਘ ਨੰਗਲ ਖੁਰਦ, ਸੰਤ ਬਾਬਾ ਪ੍ਰੀਤਮ ਸਿੰਘ ਬਾੜੀਆ, ਸੰਤ ਬਾਬਾ ਜੋਗਿੰਦਰ ਸਿੰਘ ਅਟਾਰੀ, ਸੰਤ ਬਾਬਾ ਹਾਕਮ ਸਿੰਘ ਅਜਨੋਹਾ, ਸੰਤ ਬਾਬਾ ਕਸਮੀਰ ਸਿੰਘ ਕੋਟ ਫੂਤਹੀ, ਸੰਤ ਬਾਬਾ ਹਰੀ ਉਮ ਮਾਹਿਲਪੁਰ, ਸੰਤ ਬਾਬਾ ਗੁਰਚਰਨ ਸਿੰਘ ਪੰਡਵਾ, ਸੰਤ ਬਾਬਾ ਸੰਤ ਬਾਬਾ ਹਰਜਿੰਦਰ ਸਿੰਘ ਹਮਜ਼ਾ, ਸੰਤ ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਮਾਸਟਰ ਅਜੀਤ ਸਿੰਘ ਸੋਹਲ, ਭਾਈ ਕੁਲਦੀਪ ਸਿੰਘ ਲਕਸੀਹਾ, ਭਾਈ ਜਸਵਿੰਦਰ ਸਿੰਘ ਠੱਕਰਵਾਲ, ਭਾਈ ਸਤਨਾਮ ਸਿੰਘ ਭੁੰਗਰਨੀ, ਭਾਈ ਰਣਵੀਰ ਸਿੰਘ ਠੱਕਰਵਾਲ, ਭਾਈ ਮਨਜੀਤ ਸਿੰਘ ਮੋਜੀ ਭੁੰਗਰਨੀ, ਭਾਈ ਜਗਤ ਸਿੰਘ ਠੱਕਰਵਾਲ ਤੋ ਇਲਾਵਾ ਇਲਾਕੇ ਭਰ ਤੋਂ ਸਾਧੂ ਸੰਤ ਮਹਾਂਪੁਰਸ਼ਾਂ ਨੇ ਪੁੱਜ ਕੇ ਗੁਰਬਾਣੀ ਗੁਰਇਤਿਹਾਸ ਰਾਹੀਂ ਸੰਤ ਬਾਬਾ ਦੂਲਾ ਸਿੰਘ ਦੀ ਜੀਵਨੀ ਤੋਂ ਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ ਸੰਤ ਬਾਬਾ ਜਸਵੰਤ ਸਿੰਘ ਖੇੜਾ, ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਨੇ ਸੰਤ ਮਹਾਂਪੁਰਸ਼ਾਂ, ਰਾਗੀ, ਢਾਡੀ, ਪ੍ਮੁੱਖ ਸ਼ਖ਼ਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਰਬਜੀਤ ਸਿੰਘ ਠੱਕਰਵਾਲ, ਗੁਰਪ੍ਰੀਤ ਸਿੰਘ ਠੱਕਰਵਾਲ, ਬੀਬੀ ਬਲਵੀਰ ਕੌਰ ਠੱਕਰਵਾਲ, ਬੀਬੀ ਸਤਵਿੰਦਰ ਕੌਰ, ਬੀਬੀ ਹਰਜੋਤ ਕੌਰ ਠੱਕਰਵਾਲ, ਭੁਪਿੰਦਰ ਸਿੰਘ ਖੇੜਾ ਕਲਾ, ਸੀਤਲ ਸਿੰਘ, ਸਰਪੰਚ ਜਗਪ੍ਰੀਤ ਸਿੰਘ ਖੇੜਾ, ਬਖਸ਼ੀਸ਼ ਸਿੰਘ ਸਾਬਕਾ ਡੀ ਐਸ ਪੀ, ਗਗਨਦੀਪ ਸਿੰਘ, ਕੁਲਦੀਪ ਕੌਰ ਸਾਬਕਾ ਸਰਪੰਚ, ਬੀਬੀ ਸਤੋਸ਼ ਕੋਰ ਮੌਜੋਮਜਾਰਾ, ਮੰਗਲ ਸਿੰਘ, ਜਸਵਿੰਦਰ ਸਿੰਘ, ਮਾਸਟਰ ਪਿਆਰਾ ਸਿੰਘ ਜਗਣੀਵਾਲ, ਰਾਜਵਿੰਦਰ ਕੌਰ, ਮਾਸਟਰ ਜਗਜੀਤ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਮੰਝ ਠੱਕਰਵਾਲ, ਸਰਪੰਚ ਜਸਵੀਰ ਸਿੰਘ ਕਾਲਾ ਮੌਜੋਮਜਾਰਾ, ਸੁੱਚਾ ਸਿੰਘ ਦਿਹਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।



from Punjabi News -punjabi.jagran.com https://ift.tt/2Vz1vq1
via IFTTT

No comments:

Post a Comment