ਸਟਾਫ ਰਿਪੋਰਟਰ, ਮਾਨਸਾ : ਜ਼ਿਲ੍ਹਾ ਜ਼ੇਲ ਵਿਖੇ ਬੰਦ ਇਕ ਹਵਾਲਾਤੀ ਦੀ ਬਿਮਾਰੀ ਦੇ ਚੱਲਦੇ ਮੌਤ ਹੋ ਗਈ ਹੈ। ਜਿਸ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਿਸੇ ਚੈਕ ਆਦਿ ਦੇ ਮਾਮਲੇ ਵਿਚ ਮਿੱਠੂ ਸਿੰਘ ਵਾਸੀ ਕੁੱਤੀਵਾਲਾ ਕਲਾਂ ਕੁੱਝ ਸਮੇਂ ਤੋਂ ਮਾਨਸਾ ਜ਼ੇਲ ਵਿਚ ਹਵਾਲਾਤੀ ਵਜੋਂ ਬੰਦ ਸੀ। ਪੁਲਿਸ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਬਿਮਾਰ ਚੱਲਿਆ ਆ ਰਿਹਾ ਸੀ ਕਿ ਜਦ ਉਸ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਰਾਹ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।
from Punjabi News -punjabi.jagran.com https://ift.tt/2tTn9ta
via IFTTT
Tuesday, March 5, 2019
ਜ਼ੇਲ 'ਚ ਹਵਾਲਾਤੀ ਦੀ ਮੌਤ
Subscribe to:
Post Comments (Atom)
No comments:
Post a Comment